Driver licensing
BCID ਕਾਰਡ ਲਈ ਅਰਜ਼ੀ ਦਿਓ
BCID ਲਈ ਅਰਜ਼ੀ ਕਿਵੇਂ ਦੇਣੀ ਹੈ, ਇਸ ਬਾਰੇ ਜਾਣੋ।
ਇਹ ਇੱਕ ਭਰੋਸੇਯੋਗ ਸਰਕਾਰੀ ਆਈ.ਡੀ. ਹੈ, ਜਿਸ ਵਿੱਚ ਬੀ.ਸੀ. ਡਰਾਈਵਰਜ਼ ਲਾਇਸੈਂਸ ਦੇ ਸਮਾਨ ਸੁਰੱਖਿਆ ਵਿਸ਼ੇਸ਼ਤਾਵਾਂ ਹਨ।
ਆਪਣਾ BCID ਕਾਰਡ ਕਿਵੇਂ ਲੈਣਾ ਹੈ
BCID ਕਾਰਡ ਲੈਣ ਲਈ, ਤੁਹਾਡੀ ਉਮਰ 12 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਅਰਜ਼ੀ ਦੇਣ ਲਈ:
ਇੱਕ ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਅਪੌਇੰਟਮੈਂਟ ਬੁੱਕ ਕਰੋ
ਸਵੀਕਾਰਯੋਗ ਆਈ.ਡੀ. ਲੈ ਕੇ ਆਓ
BCID ਲਈ ਫ਼ੀਸ ਅਦਾ ਕਰੋ
ਬੀ ਸੀ ਸਰਵਿਸਿਸ ਕਾਰਡ
BCID ਦੇ ਵਿਕਲਪ ਵਜੋਂ ਬੀ ਸੀ ਸਰਵਿਸਿਸ ਕਾਰਡ ਲੈਣ ਬਾਰੇ ਵਧੇਰੇ ਜਾਣੋ। ਬੀ ਸੀ ਸਰਵਿਸਿਸ ਕਾਰਡ ਬੀ.ਸੀ. ਦੇ ਵਸਨੀਕਾਂ ਲਈ ਸਰਕਾਰੀ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ।